Advertisement

Chanalon Industrial Area road development project worth 10 crores has commenced

Chanalon Industrial Area road development project worth 10 crores has commenced ਮੈਨੂੰ ਦੱਸਦੇ ਹੋਏ ਇਹ ਬਹੁਤ ਖੁਸ਼ੀ ਹੋ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਵਾਸੀਆਂ ਨਾਲ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਨ ਵਿੱਚ ਸਫ਼ਲ ਹੋ ਗਿਆ ਹਾਂ । ਪਿਛਲੇ 20 ਸਾਲਾਂ ਤੋਂ ਤਰਸਯੋਗ ਹਾਲਤ 'ਚ ਪਈਆਂ ਚਨਾਲੋ ਇੰਡਸਟਰੀਅਲ ਏਰੀਆ ਦੀਆਂ ਸੜਕਾਂ ਨੂੰ 10 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਨੁਹਾਰ ਮਿਲੇਗੀ । ਮੈਂ ਮਾਣਯੋਗ ਮੁੱਖ ਕੈਪਟਨ ਅਮਰਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਨੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਸੰਪੂਰਨ ਸਹਿਯੋਗ ਦਿੱਤਾ । ਅੱਜ ਚਨਾਲੋ ਦੇ ਇੰਡਸਟਰੀਅਲ ਏਰੀਆ ਦੀਆਂ ਨਵੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਤੇ ਇਸ ਮੌਕੇ ਕੈਬਿਨਟ ਮੰਤਰੀ ਸ਼੍ਰੀ ਸ਼ਾਮ ਸੁੰਦਰ ਅਰੋੜਾ ਜੀ ਵੀ ਮੌਜੂਦ ਰਹੇ ।

Absolutely thrilled to share that the work on the Chanalon Industrial Area road development project worth 10 crores has commenced, for which the foundation stone was laid today, alongside Cabinet Minister Sh.Sunder Sham Arora. During my election canvassing days, this was one of the primary issues put forth by the people, and I am happy that I have been able to deliver the promise in such a short span!

Manish Tewari,

Post a Comment

0 Comments